Dard

Shayari - 1.
Vo Dard Ki Dukan Me Dard Bechte Hain,
Humko Unki Khushi Se Pyaar Unke Dard Kharidte Hai.

Shayari - 2.
Vo Aasu-on Se Bhari Aakhen,
Vo Har Baat Pe Ro Dena,
Meri Fitrat Muskurana,
Kyun Hum Bhi Saath Unke Rote Hain?

4 comments:

  1. ਅਹ ਸ਼ੀਸ਼ੇ ਦੀ ਚਮਕਾਰ ਵਿੱਚੋਂ ਹੁਨ ਅਕਸ ਪੁਰਾਨੇ ਲਬਦਾ ਹਾਂ,
    ਮੈਂ ਨਹਿਰ ਕੀਨਾਰੇ ਫੂਲਾਂ ਦੇ ਅਜ ਉਹ ਪੱਤੇ ਪੁਰਾਨੇ ਲਬਦਾ ਹਾਂ,
    ਕਦੇ ਮਿਲਦੇ ਸੀ ਜਿਸ ਮੋੜ ਤੇ, ਅਜ ਓਹ ਮੋੜ ਪੁਰਾਨੇ ਲਬਦਾ ਹਾਂ.........

    ਕਿੱਤੇ ਖਿੰਡ ਗਏ ਸੀ ਦਿਲ ਦੇ ਟੁਕੜੇ ਮੇਰੇ, ਅਜ ਉਹ ਦਿਲ ਪੁਰਾਨਾ ਲਬਦਾ ਹਾਂ,
    ਕਦੇ ਰਹਿੰਦਾ ਸੀ ਖੋਇਆ ਜਿਸ ਵਿੱਚ, ਅਜ ਉਹ ਖਿਆਲ ਪੁਰਾਨੇ ਲਬਦਾ ਹਾਂ..............

    ਕਦੇ ਲਿਖਦਾ ਸੀ ਸ਼ੇਰ ਉਸਤੇ ,ਉਹ ਸ਼ੇਰ ਪੁਰਾਨੇ ਲਬਦਾ ਹਾਂ,
    ਉੱਹਦੀ ਬੂਕਲ ਜਾਗਦੇ ਰਾਤ ਕਟੀ ,ਅਜ ਉਹ ਰਾਤ ਪੁਰਾਨੀ ਲਬਦਾ ਹਾਂ..................

    ਛੱਡਗੀਂ ਸੀ ਮੇਰਾ ਸਾਥ ਅਜ ਉਹ,ਮੈਂ ਸਾਥ ਪੁਰਾਨਾ ਲਬਦਾ ਹਾਂ,
    ਜਿਥੇ ਲਿਖੇ ਉਹਦੇ ਆਪਣੇ ਨਾਂ, ਅਜ ਉਹ ਰੁਖ ਪੁਰਾਨੇ ਲਬਦਾ ਹਾਂ,
    ਨਿਕਲਦੇ ਅਖੀਆਂ ਚੋਂ ਹੰਜੁ ,ਅਜ ਉਹ ਹਾਸੇ ਪੁਰਾਨੇ ਲਬਦਾ ਹਾਂ...ਗੁਰਪ੍ਰੀਤ.........

    ReplyDelete
  2. ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ,
    ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |

    ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,
    ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ |

    ReplyDelete
  3. L = long
    O = ORIGINAL
    V = VALUABLE
    E = EMOTION.

    ReplyDelete
  4. Friendship is more than just being friends. It is a connection deep within the spiritual soul that is an unearned gift of love.

    ReplyDelete